More from harsky424
Similar
Featured on
Advertisement by Mixify

Mixify listen unlimited songs
ਪੱਤਲਾਂ ਚੋਂ ਡਿੱਗਦੇ ਹੰਝੂ ਅੱਖ ਮੇਰੀ ਫਿਰ ਵੀ ਰੋਈ ਨਾ
ਪੱਤਲਾਂ ਚੋਂ ਡਿੱਗਦੇ ਹੰਝੂ ਅੱਖ ਮੇਰੀ ਫਿਰ ਵੀ ਰੋਈ ਨਾ
ਐਸੀ ਪ੍ਰੀਤ ਲਾ ਲਈ ਰੱਬਾ ਜੈਸੀ ਹੋਰ ਕਦੇ ਹੋਈ ਨਾ
ਤੇਰੇ ਜਾਣ ਤੋਂ ਮੈਂ ਬਾਅਦ ਇਕ ਦਿਨ ਸੋਈ ਨਾ
ਪੂਰਾ ਸ਼ਹਿਰ ਬੇਗਾਨਾ ਐਥੇ ਮੇਰਾ ਕੋਈ ਨਾ
ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ
ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ ਹੁਣ ਕੋਈ ਡਰ ਨਹੀਂ
ਜਿਉਂਦੀ ਰਹੂੰ ਆਸ਼ਿਕੀ ਇਹ ਕਦੇ ਨਾ ਮਰਨੀ
ਚਾਹੇ ਤੁਰਦੀ ਰਵਾਂ ਮਿਲਣਾ ਵੇ ਘਰ ਨੀ
ਕੋਈ ਨਾ ਐਥੇ ਚੱਲਦੀ ਆਂ ਦੱਸ ਦਾਂ
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ (ਪੱਤਲਾਂ ਚੋਂ)
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ (ਪੱਤਲਾਂ ਚੋਂ)
ਤੇਰੇ ਜਾਣ ਤੋਂ ਮੈਂ ਬਾਅਦ ਇਕ ਦਿਨ ਸੋਈ ਨਾ
ਪੂਰਾ ਸ਼ਹਿਰ ਬੇਗਾਨਾ ਐਥੇ ਮੇਰਾ ਕੋਈ ਨਾ
ਫਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ
ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ
ਸਾਰੇ ਰੰਗ ਵੇਖ ਲਏ ਹੁਣ ਕੋਈ ਡਰ ਨਹੀਂ
ਜਿਉਂਦੀ ਰਹੂੰ ਆਸ਼ਿਕੀ ਇਹ ਕਦੇ ਨਾ ਮਰਨੀ
ਚਾਹੇ ਤੁਰਦੀ ਰਵਾਂ ਮਿਲਣਾ ਵੇ ਘਰ ਨੀ
ਕੋਈ ਨਾ ਐਥੇ ਚੱਲਦੀ ਆਂ ਦੱਸ ਦਾਂ
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ (ਪੱਤਲਾਂ ਚੋਂ)
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ
ਕਿਹੜੇ ਪਾਸੇ ਜਾਈਏ ਸੱਜਣਾ
Comment